blood line

811

由Sunny Tung 使用Suno AI

blood line
v3.5

@Sunny Tung

blood line
v3.5

@Sunny Tung

lyrics
ਗੱਡੀ ਵਿੱਚ ਰੱਖੇ ਹਥਿਆਰ ਜੱਟ ਨੇ
ਜਿਹੜੇ ਖਹਿੰਦੇ ਸਾਡੇ ਨਾਲ ਸਾਰੇ ਦਿੱਤੇ ਚੰਡ ਨੇ
ਗੱਡੀ ਵਿੱਚ ਵੱਜੇ ਬੇਸ ਬੋਸ ਵਾਲੀ ਨੀ
ਵੈਰੀ ਸਾਨੂੰ ਦੇਖ ਲੈਂਦੇ ਫੀਲ ਮੌਤ ਵਾਲੀ ਨੀ
ਰੱਖੀ ਹੋਈ ਆ ਬਣਾ ਕੇ ਮੌਤ ਰਾਣੀ ਜੱਟ ਦੀ
ਉਹ ਹੈਗੀ ਆ ਬਲੱਡ ਲਾਈਨ ਹੋਟ ਜੱਟ ਦੀ
ਪਹਿਲਾਂ ਪਾਵੇ ਦੇਖ ਰੇਂਜ ਕਾਲੀ ਜੱਟ ਦੀ
ਉਹ ਹੈਗੀ ਆ ਬਲੱਡ ਲਾਈਨ ਹੋਟ ਜੱਟ ਦੀ
ਨਾਲ ਰੇਂਜ ਵਿੱਚ ਹੁੰਦੇ ਆ ਨੀ ਯਾਰ ਗੋਰੀਏ
ਰਹਿੰਦੇ 24 ਘੰਟੇ ਮੇਰੇ ਨਾਲ ਨਾਲ ਗੋਰੀਏ
ਯਮਰਾਜ ਨਾਲ ਮੀਟਿੰਗ ਕਰਾ ਦਿੰਦੇ ਆ
ਬੰਦਾ ਪਹਿਲੀ ਸੱਟੇ ਗੱਡੀ ਬਿੱਲੋ ਚਾੜ ਦਿੰਦੇ ਆ
45 ਬੋਰ ਵੀ ਆ ਸੀਟ ਥੱਲੇ ਰੱਖੀ ਜੱਟ ਦੀ
ਉਹ ਹੈਗੀ ਆ ਬਲੱਡ ਲਾਈਨ ਹੋਟ ਜੱਟ ਦੀ
ਪਹਿਲਾਂ ਪਾਵੇ ਦੇਖ ਰੇਜ ਕਾਲੀ ਜੱਟ ਦੀ
ਉਹ ਹੈਗੀ ਆ ਬਲੱਡ ਲਾਈਨ ਹੋਟ ਜੱਟ ਦੀ
ਕੱਲ ਦੇ ਜਵਾਕ ਪਾਉਂਦੇ ਕਾਵਾਂ ਰੌਲੀ ਨੀ
ਕਹਿੰਦੇ ਬਿੱਲੋ ਅਸੀਂ ਤੇਰਾ ਯਾਰ ਚੱਕਣਾ
ਸਾਲੇ ਰੇਂਜ ਮੇਰੀ ਨੂੰ ਉਹ ਕਿੱਥੋਂ ਰੋਕ ਲੈਣਗੇ
ਮੇਰੇ ਨਾਲੋਂ ਜਿਆਦਾ ਮੇਰੇ ਯਾਰ ਤੱਕੜ ਆ
ਅੱਖ ਨੈਚੁਰਲ ਰਹਿੰਦੀ ਆ ਨੀ ਲਾਲ ਜੱਟ ਦੀ
ਉਹ ਹੈਗੀ ਆ ਬਲੱਡ ਲਾਈਨ ਹੋਟ ਜੱਟ ਦੀ
ਪਹਿਲਾਂ ਪਾਵੇ ਦੇਖ ਰੇਂਜ ਕਾਲੀ ਜੱਟ ਦੀ
ਉਹ ਹੈਗੀ ਆ ਬਲੱਡ ਲਾਈਨ ਹੋਟ ਜੱਟ ਦੀ
ਪੈਂਲਾ ਵੀ ਆ ਬੜੇ ਬਿਲੋ ਕੇਸ ਜੱਟ ਤੇ
ਹੋਏ ਨਹੀਓ ਜਿਹੜੇ ਹਜੇ ਤੱਕ ਹੱਲ ਨੀ
ਤੀਜੇ ਦਿਨ ਪੇਸ਼ੀ ਪੈਂਦੀ ਰਹਿੰਦੀ ਮਿੱਠੀਏ
ਇਨੀ ਛੇਤੀ ਕਿੱਥੇ ਦੱਬਦਾ ਏ ਜੱਟ ਨੀ
ਯਾਰਾਂ ਨਾਲ ਯਾਰੀ ਬਿੱਲੋ ਪੱਕੀ ਜੱਟ ਦੀ
ਉਹ ਹੈਗੀ ਆ ਬਲੱਡ ਲਾਈਨ ਹੋਟ ਜੱਟ ਦੀ
ਪਹਿਲਾਂ ਪਾਵੇ ਦੇਖ ਰੇਂਜ ਕਾਲੀ ਜੱਟ ਦੀ
ਉਹ ਹੈਗੀ ਆ ਬਲੱਡ ਲਾਈਨ ਹੋਟ ਜੱਟ
ਗੀਤਾਂ ਦੀ ਮੈਂ ਨਹੇਰੀ ਦੇਣੀ ਠਾਲ ਮਿੱਠੀਏ
ਤੱਤਾ ਵਾਲਾ ਲਿਖੇ ਤੇਰਾ ਯਾਰ ਮਿੱਠੀਏ
ਸਨੀ ਕੰਨਾਂ ਤੇ ਲਫੇੜੇ ਉਹਦੇ ਚਾਰ ਲਾਉਂਦੇ ਆ
ਜਿਹੜਾ ਵੀ ਨੀ ਲਿਮਿਟ ਤੋਂ ਬਾਹਰ ਆਉਂਦਾ ਆ
ਗੱਗੂ ਗਿੱਲ ਵਰਗੀ ਆ ਦੇਖ ਤੋਰ ਜੱਟ ਦੀ
ਉਹ ਹੈਗੀ ਆ ਬਲੱਡ ਲਾਈਨ ਹੋਟ ਜੱਟ ਦੀ
ਪਹਿਲਾਂ ਪਾਵੇ ਦੇਖ ਰੇਂਜ ਕਾਲੀ ਜੱਟ ਦੀ
ਉਹ ਹੈਗੀ ਆ ਬਲੱਡ ਲਾਈਨ ਹੋਟ ਜੱਟ
音樂風格
hip hop

你可能會喜歡

歌曲的封面Если ты рядом
v4

由 Faun 使用 Suno AI 建立

歌曲的封面هلو ويا محلا الزفة
v4

由 الملقب بل اهدل 使用 Suno AI 建立

歌曲的封面توبة
v4

由 zizou rah 使用 Suno AI 建立

歌曲的封面żart
v4

由 GromekEssex 使用 Suno AI 建立

相關播放列表

歌曲的封面E
v4

由 Rodríguez Guillermo 使用 Suno AI 建立

歌曲的封面Die letzte Kriegerin (Dschingis Khan) 31 VI
v4

由 Rüdiger Großer 使用 Suno AI 建立

歌曲的封面TYLKO TY
v4

由 Jerzyna K 使用 Suno AI 建立

歌曲的封面Dos corazones
v4

由 jimmy rey 使用 Suno AI 建立