Only u by deep06

560

Música creada por Deepak Sharma con Suno AI

Only u by deep06
v4

@Deepak Sharma

Only u by deep06
v4

@Deepak Sharma

Letra
ਦੀਪ ਦੇ ਖ਼ਿਆਲ ਚ ਦੀਪ ਦੇ ਸਵਾਲ ਚ ਤੂੰ ਹੈਂ ਨੀ ਤੂੰ ਹੈਂ ਨੀ ਤੂੰ
ਲਿਖਾਂ ਜੋ ਮੈਂ ਬਿਆਨ ਕਰਾਂ ਮੈਂ ਹਰ ਪਾਸੇ ਦਿਖਦੀ ਹੈ ਤੂੰ

ਚੰਨ ਨੂੰ ਪਾਵੇ ਬਿਕਾ ਕੁੜੀਏ ਨੈਣ ਜੋ ਜੁੱਗ ਦੇ ਤਾਰੇ ਨੀ
ਤੇਰੇ ਪਿੱਛੇ ਘੂਮਾਂ ਜੱਟੀਏ ਛੱਡ ਕੇ ਤਖ਼ਤ ਹਜ਼ਾਰੇ ਨੀ
ਨੀ ਤੂੰ ਹੀ ਸਾਡੇ ਜੀਣ ਦੀ ਵਜ੍ਹਾ ਦੇਖੀ ਪਿਆਰ ਵਿੱਚ ਦੇਗੀ ਨਾਂ ਦਗਾ
ਤੇਰੇ ਇਸ਼ਕ਼ ਚ ਕੈਦ ਹੋ ਜੇ ਨੀ ਮੈਂ ਉਮਰਾਂ ਨੂੰ ਕੱਟ ਲਾਂ ਸਜ਼ਾ

ਬਾਹਾਂ ਵਿਚ ਤੇਰੇ ਮੇਰੇ ਹੋਣ ਸਵੇਰੇ ਸਾਡੇ ਦੋਹਾਂ ਨੇੜੇ ਕਦੇ ਹੋਣ ਨਾ ਮੇਰੇ
ਧੁੱਪ ਵਿਚ ਤੇਰੀ ਮੈਂ ਛਾਂਵਾਂ ਬਣ ਜਾਵਾਂ
ਤੇਰੇ ਨਾਲ ਨਾਲ ਚਲਾਂ ਪਰਛਾਵਾਂ ਬਣ ਜਾਵਾਂ
ਗੋਰੇ ਰੰਗ ਨੂੰ ਜੇ ਕੁੜੀਏ ਕਿਤੇ ਲੱਗੇ ਗਰਮੀ
ਤੇਰੇ ਲਈ ਮੈਂ ਠੰਢੀਆਂ ਹਵਾ ਬਣ ਜਾਵਾਂ
ਚੰਨ ਨੂੰ ਪਾਵੇ ਬਿਕਾ ਕੁੜੀਏ ਨੈਣ ਜੋ ਜੁੱਗ ਦੇ ਤਾਰੇ ਨੀ
ਤੇਰੇ ਪਿੱਛੇ ਘੂਮਾਂ ਜੱਟੀਏ ਛੱਡ ਕੇ ਤਖ਼ਤ ਹਜ਼ਾਰੇ ਨੀ
ਨੀ ਤੂੰ ਹੀ ਸਾਡੇ ਜੀਣ ਦੀ ਵਜ੍ਹਾ ਦੇਖੀ ਪਿਆਰ ਵਿੱਚ ਦੇਗੀ ਨਾਂ ਦਗਾ
ਤੇਰੇ ਇਸ਼ਕ਼ ਚ ਕੈਦ ਹੋ ਜੇ ਨੀ ਮੈਂ ਉਮਰਾਂ ਨੂੰ ਕੱਟ ਲਾਂ ਸਜ਼ਾ
ਦੀਪ ਦੇ ਖ਼ਿਆਲ ਚ ਦੀਪ ਦੇ ਸਵਾਲ ਚ ਤੂੰ ਹੈਂ ਨੀ ਤੂੰ ਹੈਂ ਨੀ ਤੂੰ
ਲਿਖਾਂ ਜੋ ਮੈਂ ਬਿਆਨ ਕਰਾਂ ਮੈਂ ਹਰ ਪਾਸੇ ਦਿਖਦੀ ਹੈ ਤੂੰ
You, I know, out of my mind
You, my mind
See you, you fine
Estilo de música
acoustic guitar, electric guitar, piano, synth pads, bass guitar, dhol, tabla, tumbi, flute, electronic drums, and background strings.

Te podría gustar

Lista de reproducción relacionada